ਪੰਜਾਬ ਨੇ ਸੈਂਪਲ ਇਕੱਤਰ ਕਰਨ ਅਤੇ ਲੈਬ ਸਮਰੱਥਾ ਨੂੰ ਮਹੱਤਵਪੂਰਨ ਢੰਗ ਨਾਲ ਵਧਾਇਆ: ਬਲਬੀਰ ਸਿੰਘ ਸਿੱਧੂ

4 ਨਵੀਆਂ ਲੈਬਜ਼ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ , ਆਰ.ਡੀ.ਡੀ.ਐਲ ਜਲੰਧਰ,  ਮੋਹਾਲੀ ਫੋਰੈਂਸਿਕ ਸਾਇੰਸ ਲੈਬ ਅਤੇ  ਪੰਜਾਬ ਬਾਇਓਟੈਕ ਇਨਕੁਬੇਟਰ ਮੋਹਾਲੀ ਵਿਖੇ ਕੀਤੀਆਂ ਜਾ ਰਹੀਆਂ ਹਨ ਸਥਾਪਤ 22 ਜੁਲਾਈ 2020 ਤੱਕ ਰਾਜ ਵਿਚਲੇ 42 ਮਾਈਕਰੋ-ਕੰਟੇਨਮੈਂਟ ਜ਼ੋਨਾਂ ਦੀ ਕੀਤੀ ਗਈ ਪਛਾਣ  ਚੰਡੀਗੜ, 3 ਜੁਲਾਈ: ਪੰਜਾਬ ਨੇ ਆਪਣੇ ਨਮੂਨੇ ਇਕੱਤਰ ਕਰਨ ਅਤੇ ਪ੍ਰਯੋਗਸ਼ਾਲਾਵਾਂ ਦੀਆਂ ਸਮਰੱਥਾਵਾਂ ਵਿਚ ਮਹੱਤਵਪੂਰਨ … Continue reading ਪੰਜਾਬ ਨੇ ਸੈਂਪਲ ਇਕੱਤਰ ਕਰਨ ਅਤੇ ਲੈਬ ਸਮਰੱਥਾ ਨੂੰ ਮਹੱਤਵਪੂਰਨ ਢੰਗ ਨਾਲ ਵਧਾਇਆ: ਬਲਬੀਰ ਸਿੰਘ ਸਿੱਧੂ